Blinkit-Zepto ਨੂੰ ਟੱਕਰ ਦਏਗਾ Amazon! 10 ਮਿੰਟ ਵਿੱਚ ਘਰ ਪਹੁੰਚੇਗਾ ਸਮਾਨ

ਭਾਰਤ ਦੀ ਦਿੱਗਜ ਈ-ਕਾਮਰਸ ਸਾਈਟ Amazon ਜਲਦ ਹੀ Blinkit ਅਤੇ Zepto ਵਰਗੇ ਪਲੇਟਫਾਰਮਾਂ ਨੂੰ ਟੱਕਰ ਦੇਣ ਆ ਰਹੀ ਹੈ। ਰਿਪੋਰਟਾਂ ਮੁਤਾਬਕ ਐਮਾਜ਼ਾਨ ਜਲਦ ਹੀ ਭਾਰਤੀ ਬਾਜ਼ਾਰ ‘ਚ ਇਕ ਕਵਿੱਕ ਈ-ਕਾਮਰਸ ਪਲੇਟਫਾਰਮ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। Blinkit  ਅਤੇ Zepto ਦੀ ਤਰ੍ਹਾਂ ਐਮਾਜ਼ਾਨ ਦੀ ਇਸ ਸਰਵਿਸ ਤਹਿਤ 10 ਮਿੰਟਾਂ ‘ਚ ਸਾਮਾਨ ਤੁਹਾਡੇ ਘਰ ਪਹੁੰਚ…

Read More

1 ਦਸੰਬਰ ਤੋਂ ਮੋਬਾਈਲ ਵਿੱਚ ਨਹੀਂ ਆਉਣਗੇ OTP! ਦੇਖੋ ਕੀ ਬਦਲੇ ਨਿਯਮ

ਜਿਵੇਂ-ਜਿਵੇਂ ਇੰਟਰਨੈੱਟ ਅਤੇ ਸਮਾਰਟਫ਼ੋਨ ਦੀ ਵਰਤੋਂ ਵੱਧ ਰਹੀ ਹੈ, ਕਈ ਤਰ੍ਹਾਂ ਦੇ ਖ਼ਤਰੇ ਵੀ ਵੱਧ ਗਏ ਹਨ। ਸਮਾਰਟਫ਼ੋਨਾਂ ਨੇ ਨਾ ਸਿਰਫ਼ ਸਾਡੇ ਬਹੁਤ ਸਾਰੇ ਔਖੇ ਕੰਮਾਂ ਨੂੰ ਆਸਾਨ ਬਣਾ ਦਿੱਤਾ ਹੈ ਬਲਕਿ ਇਸ ਨੇ ਘੁਟਾਲੇ ਕਰਨ ਵਾਲਿਆਂ ਅਤੇ ਸਾਈਬਰ ਅਪਰਾਧੀਆਂ ਨੂੰ ਲੋਕਾਂ ਨੂੰ ਠੱਗਣ ਦੇਣ ਦਾ ਇੱਕ ਸਮਾਰਟ ਤਰੀਕਾ ਵੀ ਦੇ ਦਿੱਤਾ ਹੈ। ਟੈਲੀਕਾਮ ਰੈਗੂਲੇਟਰੀ…

Read More

Reliance-Disney ਦਾ ਰਲੇਵਾਂ ਪੂਰਾ, ਦੇਸ਼ ਦੀ ਸਭ ਤੋਂ ਵੱਡੀ ਮੀਡੀਆ ਕੰਪਨੀ ਬਣੀ

ਰਿਲਾਇੰਸ ਅਤੇ ਡਿਜ਼ਨੀ ਨੇ ਆਪਣੇ ਮਨੋਰੰਜਨ ਬ੍ਰਾਂਡਾਂ ਦਾ ਰਲੇਵਾਂ ਪੂਰਾ ਕਰ ਲਿਆ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ, ਵਿਆਕੌਮ 18 ਅਤੇ ਡਿਜ਼ਨੀ ਨੇ ਘੋਸ਼ਣਾ ਕੀਤੀ ਕਿ ਸਟਾਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਾਲ Viacom18 ਦੇ ਮੀਡੀਆ ਅਤੇ JioCinema ਕਾਰੋਬਾਰਾਂ ਦਾ ਰਲੇਵਾਂ ਪ੍ਰਭਾਵੀ ਹੋ ਗਿਆ ਹੈ। ਇਸ ਰਲੇਵੇਂ ਤੋਂ ਬਾਅਦ, ਨਵਾਂ ਜੁਆਇੰਟ ਵੈਂਚਰ (JV) ਦੇਸ਼ ਦੀ ਸਭ ਤੋਂ ਵੱਡੀ…

Read More

16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਤੇ ਲੱਗੀ ਪਾਬੰਦੀ

ਅੱਜਕੱਲ੍ਹ ਬੱਚਿਆਂ ਦੇ ਹੱਥਾਂ ਵਿਚ ਮੋਬਾਈਲ ਫੋਨ ਆਮ ਦੇਖਿਆ ਜਾ ਸਕਦਾ ਹੈ। ਇੱਕ ਤਰ੍ਹਾਂ ਨਾਲ ਬੱਚੇ ਮੋਬਾਈਲ ਫ਼ੋਨ ਦੇ ਆਦੀ ਹੋ ਗਏ ਹਨ। ਕਈ ਬੱਚੇ ਟਾਇਲਟ ਤੋਂ ਲੈ ਕੇ ਖਾਣਾ ਖਾਣ ਤੱਕ ਫੋਨ ਦੀ ਵਰਤੋਂ ਕਰਦੇ ਹਨ। ਇਸ ਦਾ ਅਸਰ ਸਰੀਰਕ ਤੋਂ ਲੈ ਕੇ ਬੱਚਿਆਂ ਦੀ ਮਾਨਸਿਕ ਸਿਹਤ ਉਤੇ ਪੈਂਦਾ ਹੈ। ਕਈ ਦੇਸ਼ ਆਪਣੇ ਬੱਚਿਆਂ…

Read More

ਹੁਣ Fake ਫੋਟੋ ਭੇਜਣ ਵਾਲਿਆਂ ਦੀ ਖੈਰ ਨਹੀਂ! Whatsapp ਤੇ ਆਇਆ ਸ਼ਾਨਦਾਰ ਫੀਚਰ

ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ WhatsApp ਦੀ ਵਰਤੋਂ ਹਰ ਰੋਜ਼ ਲੱਖਾਂ ਲੋਕ ਕਰਦੇ ਹਨ। ਇਹ ਤੁਹਾਡੇ ਦੋਸਤਾਂ ਅਤੇ ਪਰਿਵਾਰ ਨਾਲ ਜੁੜਨ ਦਾ ਇੱਕ ਮਜ਼ੇਦਾਰ ਤਰੀਕਾ ਹੈ। ਕੰਪਨੀ ਸਮੇਂ-ਸਮੇਂ ‘ਤੇ ਯੂਜ਼ਰਸ ਲਈ ਨਵੇਂ ਅਪਡੇਟਸ ਵੀ ਲਿਆਉਂਦੀ ਰਹਿੰਦੀ ਹੈ। ਪਰ, ਕੁਝ ਲੋਕ ਗਲਤ ਜਾਣਕਾਰੀ ਅਤੇ ਫਰਜ਼ੀ ਤਸਵੀਰਾਂ ਸ਼ੇਅਰ ਕਰਨ ਲਈ ਇਸ ਐਪ ਦੀ ਵਰਤੋਂ ਕਰਦੇ ਹਨ। ਇੱਥੋਂ ਤੱਕ…

Read More

ਜਲਦ ਬਣਨਗੇ ਇਲੈਕਟ੍ਰਾਨਿਕ ਡਰਾਈਵਿੰਗ ਲਾਇਸੈਂਸ ਤੇ RC

ਦਿੱਲੀ ਸਰਕਾਰ ਸਮਾਰਟ ਕਾਰਡ, ਡਰਾਈਵਿੰਗ ਲਾਇਸੈਂਸ (DL) ਅਤੇ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਨੂੰ ਇਲੈਕਟ੍ਰਾਨਿਕ ਕਾਰਡਾਂ ਨਾਲ ਬਦਲਣ ਦੀ ਯੋਜਨਾ ਬਣਾ ਰਹੀ ਹੈ। ਰਿਪੋਰਟਾਂ ਮੁਤਾਬਕ ਇਹ ਨਵੇਂ ਕਾਰਡ ਆਧਾਰ ਕਾਰਡ ਦੀ ਤਰ੍ਹਾਂ ਹੀ ਪ੍ਰਿੰਟ ਕੀਤੇ ਜਾ ਸਕਣਗੇ । ਇਨ੍ਹਾਂ ਦੀ ਵਰਤੋਂ ਕਰਨਾ ਆਸਾਨ ਹੋਵੇਗਾ। ਦਿੱਲੀ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਮੁਤਾਬਕ ਇਸ ਯੋਜਨਾ ਦੀ ਸਮੀਖਿਆ ਕੀਤੀ ਜਾ…

Read More

ਯੂਜ਼ਰਸ ਨੂੰ ਮਿਲਣਗੇ ਕਈ ਆਫਰ, ਲਾਂਚ ਹੋਈ ਨਵੀਂ JioFinance ਐਪ

ਰਿਲਾਇੰਸ ਇੰਡਸਟਰੀਜ਼ ਦੀ ਵਿੱਤੀ ਕੰਪਨੀ Jio Financial Services Limited ਨੇ ਇੱਕ ਨਵੀਂ JioFinance ਐਪ ਲਾਂਚ ਕੀਤੀ ਹੈ। ਯੂਜ਼ਰਸ ਇਸ ਐਪ ਨੂੰ ਗੂਗਲ ਪਲੇ ਸਟੋਰ, ਐਪਲ ਐਪ ਸਟੋਰ ਅਤੇ ਮਾਈ ਜੀਓ ਤੋਂ ਡਾਊਨਲੋਡ ਕਰ ਸਕਦੇ ਹਨ। Jiofinance ਐਪ ਯੂਜ਼ਰਸ ਲਈ ਕਈ ਆਕਰਸ਼ਕ ਆਫਰ ਲੈ ਕੇ ਆਈ ਹੈ। ਕੰਪਨੀ ਨੇ ਆਪਣੀ ਰੈਗੂਲੇਟਰੀ ਫਾਈਲਿੰਗ ‘ਚ ਇਹ ਜਾਣਕਾਰੀ ਦਿੱਤੀ…

Read More

UPI ਭੁਗਤਾਨ ਕਰਨ ਵਾਲਿਆਂ ਨੂੰ RBI ਨੇ ਦਿੱਤੀ ਵੱਡੀ ਰਾਹਤ

 ਭਾਰਤੀ ਰਿਜ਼ਰਵ ਬੈਂਕ ਨੇ ਲਗਾਤਾਰ ਦਸਵੀਂ ਵਾਰ ਰੈਪੋ ਦਰ ਨੂੰ 6.5 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ। RBI ਨੇ ਭਾਵੇਂ ਵਿਆਜ ਦਰਾਂ ਨਹੀਂ ਘਟਾਈਆਂ ਹਨ, ਪਰ ਇਸ ਨੇ ਕੁਝ ਮੋਰਚਿਆਂ ਉਤੇ ਜਨਤਾ ਨੂੰ ਰਾਹਤ ਜ਼ਰੂਰ ਦਿੱਤੀ ਹੈ। ਇਸ ਸੰਦਰਭ ਵਿੱਚ ਰਿਜ਼ਰਵ ਬੈਂਕ…

Read More

 ਇਹ ਰੀਚਾਰਜ ਕਰਵਾਉਣ ਨਾਲ Free ਮਿਲੇਗੀ Netflix Subscription

ਅੱਜਕੱਲ, ਭਾਰਤੀ ਟੈਲੀਕਾਮ ਉਪਭੋਗਤਾ ਆਪਣੇ ਲਈ ਅਜਿਹੇ ਰੀਚਾਰਜ ਪਲਾਨ ਦੀ ਭਾਲ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਨੂੰ ਕਾਲਿੰਗ ਅਤੇ ਇੰਟਰਨੈਟ ਡੇਟਾ ਦੇ ਨਾਲ-ਨਾਲ OTT ਐਪਸ ਦੀ ਮੁਫਤ ਗਾਹਕੀ ਦੀ ਸਹੂਲਤ ਮਿਲੇਗੀ। ਅਜਿਹੇ ‘ਚ ਜੇਕਰ ਗੱਲ ਫ੍ਰੀ ‘ਚ ਨੈੱਟਫਲਿਕਸ ਅਤੇ ਐਮਾਜ਼ਾਨ ਪ੍ਰਾਈਮ ਵੀਡੀਓ ਵਰਗੀਆਂ OTT ਐਪਸ ਨੂੰ ਮੁਫਤ ‘ਚ ਲੈਣ ਦੀ ਹੈ ਤਾਂ ਇਹ ਉਨ੍ਹਾਂ…

Read More

ਖੁਸ਼ਖ਼ਬਰੀ! Jio ਦਏਗਾ ਰੋਜ਼ਾਨਾ ਮੁਫ਼ਤ ਕਾਲਿੰਗ ਅਤੇ ਡਾਟਾ ਸੇਵਾਵਾਂ

Jio ਨੇ ਇਸ ਸਾਲ ਜੁਲਾਈ ਵਿੱਚ ਆਪਣੇ ਗਾਹਕਾਂ ਲਈ ਮੋਬਾਈਲ ਟੈਰਿਫ ਵਿੱਚ ਵਾਧਾ ਕੀਤਾ ਸੀ। ਏਅਰਟੈੱਲ ਅਤੇ ਵੀ-ਆਈ ਨੇ ਵੀ ਅਜਿਹਾ ਹੀ ਕੀਤਾ। ਜੀਓ ਨੇ ਰੀਚਾਰਜ ਪਲਾਨਾਂ ‘ਚ 15 ਫੀਸਦੀ ਦਾ ਵਾਧਾ ਕੀਤਾ ਸੀ। ਇਸ ਕਾਰਨ ਬਹੁਤ ਸਾਰੇ ਲੋਕਾਂ ਨੇ BSNL ਵੱਲ ਰੁੱਖ ਕਰ ਲਿਆ ਸੀ ਕਿਉਂਕਿ BSNL ਰੀਚਾਰਜ ਸਸਤੇ ਹਨ। ਬਾਅਦ ਵਿੱਚ ਜੀਓ ਨੇ…

Read More