Fastag ਦੇ ਨਵੇਂ ਨਿਯਮ ਹੋਏ ਲਾਗੂ, 3 ਸਾਲ ਪਹਿਲਾਂ ਵਾਲਿਆਂ ਨੂੰ ਕਰਵਾਉਣੀ ਪਏਗੀ KYC

ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਇਸ ਮਹੀਨੇ ਯਾਨੀ 1 ਅਗਸਤ ਤੋਂ FASTag ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਤਿੰਨ ਸਾਲ ਪੁਰਾਣੇ ਫਾਸਟੈਗ ਦਾ ਕੇਵਾਈਸੀ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਨਾਲ ਹੀ, ਪੰਜ ਸਾਲ ਪੁਰਾਣੇ ਫਾਸਟੈਗ ਨੂੰ ਹੁਣ ਬਦਲਣਾ ਹੋਵੇਗਾ। ਇਹ ਦੋਵੇਂ ਕੰਮ 31 ਅਕਤੂਬਰ 2024 ਤੱਕ ਪੂਰੇ ਕੀਤੇ ਜਾਣੇ ਹਨ। ਇਸ ਤੋਂ…

Read More

Whatsapp ਤੇ ਆ ਰਿਹਾ ਹੈ ਸ਼ਾਨਦਾਰ ਫੀਚਰ, ਹੁਣ ਫੋਟੋ ਤੇ ਵੀਡੀਓ ਸ਼ੇਅਰ ਕਰਨਾ ਹੋਵੇਗਾ ਆਸਾਨ

ਆਪਣੇ ਯੂਜ਼ਰਜ਼ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ, ਮੈਸੇਜਿੰਗ ਐਪ WhatsApp ਹਰ ਰੋਜ਼ ਨਵੇਂ ਫੀਚਰ ਲਿਆਉਂਦਾ ਹੈ। ਵ੍ਹਟਸਐਪ ਜਲਦ ਹੀ ਨਵੇਂ ਫੀਚਰਜ਼ ਦੇ ਨਾਲ ਨਵਾਂ ਅਪਡੇਟ ਲਿਆਉਣ ਜਾ ਰਿਹਾ ਹੈ। ਇਸ ਅਪਡੇਟ ਤੋਂ ਬਾਅਦ ਫੋਟੋ ਤੇ ਵੀਡੀਓ ਸ਼ੇਅਰਿੰਗ ਦਾ ਅਨੁਭਵ ਪੂਰੀ ਤਰ੍ਹਾਂ ਬਦਲ ਜਾਵੇਗਾ। ਇਹ ਫੀਚਰ ਅਪਡੇਟ WhatsApp ਬੀਟਾ ਐਂਡਰਾਇਡ 2.24.16.5 ‘ਤੇ ਉਪਲਬਧ ਹੋਵੇਗਾ। ਇਸ…

Read More

ਭਾਰਤ ਵਿੱਚ ਸਸਤਾ ਹੋਇਆ IPhone, ਜਾਣੋ ਹਰ ਮਾਡਲ ਦੀ ਕੀਮਤ

 ਜੇਕਰ ਤੁਸੀਂ iPhone ਖਰੀਦਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਐਪਲ ਨੇ ਭਾਰਤ ‘ਚ ਆਈਫੋਨ ਦੀਆਂ ਕੀਮਤਾਂ ਘਟਾਈਆਂ ਹਨ। ਆਓ ਤੁਹਾਨੂੰ ਇਸ ਆਰਟੀਕਲ ਵਿੱਚ ਸਾਰੇ ਆਈਫੋਨ ਮਾਡਲਾਂ ਦੀਆਂ ਨਵੀਆਂ ਕੀਮਤਾਂ ਬਾਰੇ ਦੱਸਦੇ ਹਾਂ। ਭਾਰਤ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਾਲ ਹੀ ਵਿੱਚ ਕੇਂਦਰੀ ਬਜਟ 2024 ਪੇਸ਼ ਕੀਤਾ। ਵਿੱਤ ਮੰਤਰੀ ਨੇ…

Read More

ਫੋਨ ਤੇ ਇੰਟਰਨੈੱਟ ਚਲਾਉਣ ਵਾਲਿਆਂ ਨੂੰ ਲੱਗੇਗਾ ਝਟਕਾ! ਟੈਰਿਫ ਹੋਣਗੇ ਹੋਰ ਮਹਿੰਗੇ

ਹੁਣ ਫੋਨ ਤੇ ਇੰਟਰਨੈੱਟ ਚਲਾਉਣਾ ਸੌਖਾ ਨਹੀਂ ਰਹੇਗਾ। ਮੋਬਾਈਲ ਟੈਲੀਕਾਮ ਸੇਵਾਵਾਂ ਹੋਰ ਮਹਿੰਗੀਆਂ ਹੋ ਜਾਣਗੀਆਂ। ਟੈਲੀਕਾਮ ਕੰਪਨੀਆਂ ਅਗਲੇ 12 ਮਹੀਨਿਆਂ ਵਿੱਚ ਕਈ ਵਾਰ ਟੈਰਿਫ ਵਧਾਉਣਗੀਆਂ। ਇਸ ਸਾਲ 3 ਜੁਲਾਈ ਨੂੰ ਟੈਰਿਫ ‘ਚ 25 ਫੀਸਦੀ ਦਾ ਵਾਧਾ ਹੋਇਆ ਹੈ। ਇਸ ਮਗਰੋਂ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਲੋਕ ਨੰਬਰ ਪੋਰਟ ਕਰਵਾਉਣ ਵਿੱਚ ਲੱਗੇ ਹੋਏ ਹਨ।  CareEdge…

Read More

ਸਾਵਧਾਨ ! E-Challan ਦੇ ਨਾਮ ਤੇ ਹੋ ਰਹੀ ਵੱਡੀ ਧੋਖਾਧੜੀ

ਅੱਜ ਦੇ ਸਮੇਂ ਵਿੱਚ ਲੋਕ ਬਾਈਕ ਤੇ ਕਾਰਾਂ ਖ਼ਰੀਦਣਾ ਚਾਹੁੰਦੇ ਹਨ। ਕਈ ਵਾਰ ਉਨ੍ਹਾਂ ਦਾ ਵਾਹਨ ਟ੍ਰੈਫਿਕ ਨਿਯਮ ਤੋੜਦਾ ਹੈ ਤੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦਾ ਹੈ। ਨਿਯਮ ਤੋੜਨ ਕਾਰਨ ਲੋਕ ਉਸ ਵਾਹਨ ਦੇ ਚਲਾਨ ਵੀ ਕੱਟਦੇ ਹਨ ਪਰ ਸਾਈਬਰ ਧੋਖੇਬਾਜ਼ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਈ-ਚਲਾਨ ਦਾ…

Read More

Microsoft ਦੇ ਸਰਵਰ ਵਿੱਚ ਖਰਾਬੀ, ਦੁਨੀਆ ਭਰ ਵਿੱਚ ਹਵਾਈ ਸੇਵਾਵਾਂ ਪ੍ਰਭਾਵਿਤ

ਦੁਨੀਆ ਭਰ ਦੇ ਕਈ ਹਵਾਈ ਅੱਡਿਆਂ ‘ਤੇ ਤਕਨੀਕੀ ਖਰਾਬੀ ਕਾਰਨ ਸੇਵਾਵਾਂ ਠੱਪ ਹੋ ਗਈਆਂ ਹਨ । ਇਸ ਕਾਰਨ ਕਈ ਕੰਪਨੀਆਂ ਦੇ ਜਹਾਜ਼ ਉੱਡਣ ਦੇ ਯੋਗ ਨਹੀਂ ਹਨ। ਟਿਕਟ ਬੁਕਿੰਗ ਤੋਂ ਲੈ ਕੇ ਚੈੱਕ-ਇਨ ਤੱਕ ਸਮੱਸਿਆਵਾਂ ਹਨ।ਮਾਈਕ੍ਰੋਸਾਫਟ ਦੇ ਸਰਵਰ ਵਿੱਚ ਖਰਾਬੀ ਕਾਰਨ ਅਜਿਹਾ ਹੋ ਰਿਹਾ ਹੈ। ਇਸ ਸਮੱਸਿਆ ਕਾਰਨ ਦੁਨੀਆ ਭਰ ਵਿੱਚ ਉਡਾਣਾਂ ਨੂੰ ਕੈਂਸਲ ਕਰਨਾ…

Read More

Amazon Prime Day ਸੇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਕਟਿਵ ਹੋਇਆ Cyber Fraud

ਐਮਾਜ਼ਾਨ ਪ੍ਰਾਈਮ ਡੇ ਸੇਲ 20 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸੰਬੰਧੀ ਲੋਕਾਂ ਨੇ ਆਪਣੀ ਖਰੀਦਦਾਰੀ ਸੂਚੀ ਵੀ ਤਿਆਰ ਕਰ ਲਈ ਹੈ। ਪਰ ਵਿਕਰੀ ਦੇ ਲਾਈਵ ਹੋਣ ਤੋਂ ਪਹਿਲਾਂ, ਸਾਈਬਰ ਅਪਰਾਧੀ ਸਰਗਰਮ ਹੋ ਗਏ ਹਨ, ਜੋ ਮਿੰਟਾਂ ਵਿੱਚ ਲੋਕਾਂ ਦੀ ਬਚਤ ਚੋਰੀ ਕਰਨ ਦੀ ਯੋਜਨਾ ਬਣਾ ਰਹੇ ਹਨ। ਸਾਈਬਰ ਧੋਖੇਬਾਜ਼ਾਂ ਨੇ ਕਈ ਫਰਜ਼ੀ…

Read More

ਮੁੜ ਜ਼ਿੰਦਾ ਹੋ ਸਕਣਗੇ ਮਰ ਚੁੱਕੇ ਲੋਕ! ਜਾਣੋ ਅਮੀਰ ਆਪਣੇ ਆਪ ਨੂੰ ਕਿਉਂ ਕਰਵਾ ਰਹੇ ਫ੍ਰੀਜ਼?

ਅੱਜਕੱਲ੍ਹ ਦੇ ਤਕਨੀਕੀ ਯੁੱਗ ਵਿੱਚ ਅਸੀ ਆਪਣੇ ਆਸੇ-ਪਾਸੇ ਕਈ ਅਜੀਬੋ-ਗਰੀਬ ਖਬਰਾਂ ਸੁਣਦੇ ਹਾਂ। ਜਿਨ੍ਹਾਂ ਵਿੱਚੋਂ ਕੁਝ ਅਜਿਹੀਆਂ ਹੁੰਦੀਆਂ ਹਨ, ਜੋ ਸਾਨੂੰ ਹੈਰਾਨ ਕਰ ਦਿੰਦੀਆਂ ਹਨ। ਇਸ ਵਿਚਾਲੇ ਅੱਜ ਅਸੀ ਗੱਲ ਕਰਾਂਗੇ ਉਨ੍ਹਾਂ ਲੋਕਾਂ ਬਾਰੇ, ਜਿਨ੍ਹਾਂ ਨੂੰ ਮਰਨ ਤੋਂ ਬਾਅਦ ਦੁਬਾਰਾ ਜ਼ਿੰਦਾ ਕਰੇ ਜਾਣ ਦੀਆਂ ਚਰਚਾਵਾਂ ਹੋ ਰਹੀਆਂ ਹਨ। ਕੀ ਕਈ ਸਾਲ ਪਹਿਲਾਂ ਮਰਨ ਵਾਲੇ ਵਿਅਕਤੀ…

Read More

JIO ਨੇ ਦਿੱਤੀ ਵੱਡੀ ਰਾਹਤ, ਲਾਂਚ ਕੀਤੇ ਅਨਲਿਮਟਿਡ 5G ਡਾਟਾ ਪਲਾਨ

ਭਾਰਤੀ ਏਅਰਟੈੱਲ, ਰਿਲਾਇੰਸ ਜਿਓ, ਵੋਡਾਫੋਨ ਆਈਡੀਆ ਨੇ ਪਿਛਲੇ ਹਫਤੇ ਆਪਣੇ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹੁਣ ਗਾਹਕਾਂ ਨੂੰ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਪ੍ਰੀਪੇਡ ਅਤੇ ਪੋਸਟਪੇਡ ਪਲਾਨ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖਰਚ ਕਰਨਾ ਪਵੇਗਾ। ਹਾਲਾਂਕਿ, ਜੀਓ ਨੇ ਹੁਣ ਤਿੰਨ ਨਵੇਂ ‘ਟਰੂ ਅਨਲਿਮਟਿਡ ਅਪਗ੍ਰੇਡ’ ਐਡ-ਆਨ ਪਲਾਨ ਪੇਸ਼ ਕਰ ਦਿਤੇ ਹਨ। ਇਹ ਤਿੰਨ ਨਵੇਂ ਪ੍ਰੀਪੇਡ ਪਲਾਨ…

Read More

BSNL ਜਲਦ ਲਿਆਏਗਾ OTT ਤੇ IPTV ਦੀ ਸਹੂਲਤ, ਪੜ੍ਹੋ ਪੂਰੀ ਖ਼ਬਰ

ਪ੍ਰਾਈਵੇਟ ਮੋਬਾਈਲ ਆਪਰੇਟਰ ਕੰਪਨੀਆਂ ਵੱਲੋਂ ਬਣਾਏ ਮਹਿੰਗੇ ਪਲਾਨ ਤੋਂ ਬਾਅਦ ਹੁਣ ਬੀਐਸਐਨਐਲ ਵੀ ਸਰਗਰਮ ਹੋ ਗਈ ਹੈ ਅਤੇ ਕੰਪਨੀ ਸਸਤੇ ਪਲਾਨ ਲਾਂਚ ਕਰਕੇ ਗਾਹਕਾਂ ਨੂੰ ਲਾਭ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧੀ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਗਾਹਕਾਂ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਬੀ.ਐਸ.ਐਨ.ਐਲ ਦੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ…

Read More