ਵੱਡੇ ਸਰਪ੍ਰਾਈਜ਼ ਦੀ ਤਿਆਰੀ ’ਚ ਹੈ OpenAI, Google ਨੂੰ ਮਿਲ ਸਕਦੀ ਹੈ ਜ਼ੋਰਦਾਰ ਟੱਕਰ

AI ਟੈਕਨਾਲੋਜੀ ਦੀ ਦੁਨੀਆ ਵਿੱਚ ਇੱਕ ਕ੍ਰਾਂਤੀ ਦੇ ਰੂਪ ਵਿੱਚ ਉੱਭਰਿਆ ਹੈ, ਜੋ ਲਗਾਤਾਰ ਬਦਲਾਅ ਦੇ ਨਾਲ ਟੈਕਨਾਲੋਜੀ ਦੀ ਦੁਨੀਆ ਵਿੱਚ ਸੁਧਾਰ ਕਰ ਰਿਹਾ ਹੈ। ਹਾਲ ਹੀ ਵਿੱਚ, ਜਾਣਕਾਰੀ ਮਿਲੀ ਹੈ ਕਿ ਓਪਨਏਆਈ ਇੱਕ ਵੱਡੇ ਐਲਾਨ ਲਈ ਤਿਆਰ ਹੋ ਰਿਹਾ ਹੈ, ਜੋ ਇੱਕ ਨਵਾਂ ਖੋਜ ਇੰਜਣ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਕੰਪਨੀ ਇਸ ਮਹੀਨੇ ਇੱਕ…

Read More

ਵਟਸਐਪ ਤੇ Instagrma’ਤੇ ਚੈਟਿੰਗ ਕਰਨ ਵਾਲੇ ਹੋ ਜਾਓ ਸਾਵਧਾਨ! 

ਅੱਜਕੱਲ੍ਹ ਹਰ ਉਮਰ ਦੇ ਲੋਕਾਂ ਵਿੱਚ ਸੋਸ਼ਲ ਮੀਡੀਆ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਜ਼ਿਆਦਾਤਰ ਲੋਕ ਆਪਣੇ ਮੋਬਾਈਲ ‘ਤੇ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ‘ਤੇ ਜ਼ਿਆਦਾ ਸਮਾਂ ਬਿਤਾਉਣ ਲੱਗ ਪਏ ਹਨ। ਲੋਕ ਇੰਸਟਾਗ੍ਰਾਮ ਤੇ ਵਟਸਐਪ ‘ਤੇ ਲੰਬਾ ਸਮਾਂ ਚੈਟ ਕਰਦੇ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇੰਸਟਾਗ੍ਰਾਮ ਤੇ ਵਟਸਐਪ ‘ਤੇ ਚੈਟਿੰਗ ਕਰਨ ਦੀ…

Read More

ਹੁਣ Whatsapp ‘ਚ ਬਿਨਾਂ ਇੰਟਨਰੈੱਟ ਵੀ ਭੇਜ ਸਕੋਗੇ HD ਫੋਟੋਆਂ, ਪੜ੍ਹੋ ਪੂਰੀ ਖ਼ਬਰ

Whatsapp ਇਕ ਬਹੁਤ ਹੀ ਵੱਡੇ ਫੀਚਰ ‘ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਦੇ ਬਾਅਦ ਮੀਡੀਆ ਤੇ ਫਾਈਲ ਭੇਜਣ ਲਈ ਇੰਟਰਨੈੱਟ ਦੀ ਲੋੜ ਨਹੀਂ ਹੋਵੇਗੀ। ਨਵੇਂ ਫੀਚਰ ਨੂੰ ਲੈ ਕੇ ਰਿਪੋਰਟ ਸਾਹਮਣੇ ਆਈ ਹੈ। ਇਸ ਫੀਚਰ ਦੇ ਰਿਲੀਜ਼ ਹੋਣ ਦੇ ਬਾਅਦ ਫੋਟੋ, ਵੀਡੀਓ, ਮਿਊਜ਼ਿਕ, ਡਾਕੂਮੈਂਟ ਨੂੰ ਆਫਲਾਈਨ ਵੀ ਸ਼ੇਅਰ ਕੀਤਾ ਜਾ ਸਕੇਗਾ। ਵ੍ਹਟਸਐਪ ਦੇ…

Read More

Elon Musk ਦੀ ਇਸ TV App ਨਾਲ ਭੁੱਲ ਜਾਓਗੇ YouTube ਦੇ ਵੀਡੀਓ, ਦੇਖੋ ਕੀ ਹੋਵੇਗਾ ਖਾਸ

Elon Musk ਦੀ ਕੰਪਨੀ ਐਕਸ ਇਕ ਡੈਡੀਕੇਟੇਡ ਟੀਵੀ ਐਪ ਲਾਂਚ ਦੇ ਨਾਲ ਟੈਲੀਵਿਜ਼ਨ ਇੰਡਸਟਰੀ ਵਿਚ ਐਂਟਰੀ ਕਰਨ ਲਈ ਤਿਆਰ ਹੈ। ਇਹ ਕਦਮ ਵੀਡੀਓ ਤੇ ਮਨੋਰੰਜਨ ਵਾਲੇ ਕੰਟੈਂਟ ਦੀ ਦੁਨੀਆ ਵਿਚ ਵੱਡਾ ਕਦਮ ਹੈ, ਜੋ ਐਕਸ ਨੂੰ ਅਲਫਾਬੇਟ ਇੰਕ ਦੇ ਯੂਟਿਊਬ ਵਰਗੀ ਇੰਡਸਟਰੀ ਦੀ ਟੱਕਰ ਵਿਚ ਲਿਆ ਕੇ ਖੜ੍ਹਾ ਕਰ ਦੇਵੇਗਾ। ਇਸ ਟੀਵੀ ਐਪ ਨੂੰ ਕਦੋਂ…

Read More

ਅਮਰੀਕੀ ਸਦਨ ਵੱਲੋਂ TikTok ‘ਤੇ ਪਾਬੰਦੀ ਲਗਾਉਣ ਲਈ ਬਿੱਲ ਪਾਸ

ਅਮਰੀਕੀ ਪ੍ਰਤੀਨਿਧੀ ਸਭਾ ਨੇ ਸੰਯੁਕਤ ਰਾਜ ਵਿੱਚ ਚੀਨੀ ਵੀਡੀਓ-ਸ਼ੇਅਰਿੰਗ ਐਪ TikTok ‘ਤੇ ਪਾਬੰਦੀ ਲਗਾਉਣ ਵਾਲੇ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ, ਸਦਨ ਨੇ TikTok ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਨ ਦੇ ਪ੍ਰਸਤਾਵ ਦੇ ਸਮਰਥਨ ਵਿੱਚ ਵੋਟ ਕੀਤਾ ਸੀ। ਅਮਰੀਕੀ ਸੋਸ਼ਲ ਮੀਡੀਆ ਐਪਸ ‘ਤੇ ਪਾਬੰਦੀ ਲਗਾਉਣ ਦੀ ਕਾਰਵਾਈ ਅਜਿਹੇ ਸਮੇਂ ਆਈ ਹੈ…

Read More

ਅਮਰੀਕਾ ‘ਚ ਬੈਨ ਹੋ ਰਿਹਾ Tik Tok, ਨਵੇਂ ਕਾਨੂੰਨ ਨੂੰ ਮਿਲੀ ਮਨਜ਼ੂਰੀ

ਅਮਰੀਕੀ ਪ੍ਰਤੀਨਿਧੀ ਸਭਾ ਨੇ ਸੰਯੁਕਤ ਰਾਜ ‘ਚ ਚੀਨੀ ਵੀਡੀਓ-ਸ਼ੇਅਰਿੰਗ ਐਪ TikTok ‘ਤੇ ਪਾਬੰਦੀ ਲਗਾਉਣ ਵਾਲੇ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮਾਰਚ ‘ਚ ਸਦਨ ਨੇ TikTok ਨੂੰ ਗੈਰ-ਕਾਨੂੰਨੀ ਐਲਾਨ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰਦੇ ਹੋਏ ਵੋਟ ਦਿੱਤੀ ਸੀ। ਦਸ ਦੇਈਏ ਕਿ 170 ਮਿਲੀਅਨ ਤੋਂ ਵੱਧ ਅਮਰੀਕੀ TikTok ਦੀ ਵਰਤੋਂ ਕਰ…

Read More

ਗੂਗਲ ਨੇ ਲੋਕਤੰਤਰ ਦੇ ਮਹਾਨ ਤਿਉਹਾਰ ‘ਤੇ ਬਣਾਇਆ ਡੂਡਲ

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਦੇਸ਼ ‘ਚ ਅੱਜ 19 ਅਪ੍ਰੈਲ ਨੂੰ ਲੋਕ ਸਭਾ ਚੋਣਾਂ 2024 ਲਈ ਪਹਿਲੇ ਪੜਾਅ ਦੀ ਵੋਟਿੰਗ ਹੋ ਰਹੀ ਹੈ। ਇਸ ਵਾਰ ਦੇਸ਼ ਵਿੱਚ 18ਵੀਂ ਲੋਕ ਸਭਾ ਲਈ ਚੋਣਾਂ ਹੋ ਰਹੀਆਂ ਹਨ। ਗੂਗਲ ਵੀ ਇਸ ਲੋਕਤੰਤਰੀ ਤਿਉਹਾਰ ਦਾ ਜਸ਼ਨ ਮਨਾ ਰਿਹਾ ਹੈ। ਗੂਗਲ ਨੇ ਭਾਰਤ ‘ਚ ਵੋਟਿੰਗ ਨੂੰ…

Read More

ਸੋਸ਼ਲ ਮੀਡੀਆ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਪੋਸਟ, ਲਾਈਕ ਤੇ ਰਿਪਲਾਈ ਲਈ ਕਰਨਾ ਪਏਗਾ ਭੁਗਤਾਨ

ਜਦੋਂ ਤੋਂ ਐਲੋਨ ਮਸਕ ਟਵਿੱਟਰ ਦਾ ਮਾਲਕ ਬਣਿਆ ਹੈ, ਉਸ ਦਾ ਸਾਰਾ ਧਿਆਨ ਪੈਸਾ ਕਮਾਉਣ ‘ਤੇ ਲੱਗਾ ਹੋਇਆ ਹੈ। ਸਭ ਤੋਂ ਪਹਿਲਾਂ ਐਲੋਨ ਮਸਕ ਨੇ ਐਕਸ ਦੀਆਂ ਪੇਡ ਸੇਵਾਵਾਂ ਸ਼ੁਰੂ ਕੀਤੀਆਂ ਤੇ ਬਲੂ ਟਿਕ ਲਈ ਫੀਸ ਤੈਅ ਕੀਤੀ। ਬਲੂ ਟਿੱਕ ਪਹਿਲਾਂ ਮੁਫਤ ਵਿੱਚ ਉਪਲਬਧ ਸੀ ਤੇ ਇਸ ਲਈ ਕੁਝ ਸ਼ਰਤਾਂ ਸਨ। ਮਾਲਕ ਬਣਨ ਤੋਂ ਬਾਅਦ…

Read More

Byju’s ਇੰਡੀਆ ਨੂੰ ਲੱਗਿਆ ਵੱਡਾ ਝਟਕਾ, CEO ਨੇ ਦਿੱਤਾ ਅਸਤੀਫ਼ਾ

Byju’s ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਮੁਲਾਜ਼ਮਾਂ ‘ਤੇ ਪਹਿਲਾਂ ਦਫਤਰ ਬੰਦ ਅਤੇ ਫਿਰ ਤਨਖਾਹ ਸੰਕਟ ਵਰਗੇ ਮੁੱਦੇ ਕਾਫੀ ਚਰਚਾ ‘ਚ ਸਨ, ਹੁਣ Byju ਰਵਿੰਦਰਨ ਦੀ ਅਗਵਾਈ ਵਾਲੀ ਕੰਪਨੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। Byju’s ਇੰਡੀਆ ਦੇ CEO ਅਰਜੁਨ ਮੋਹਨ ਨੇ ਕੰਪਨੀ ਨੂੰ ਅਲਵਿਦਾ ਕਹਿ ਦਿੱਤਾ ਹੈ। ਦਸ ਦੇਈਏ…

Read More

APPLE ਯੂਜ਼ਰਸ ਵਾਲੇ ਹੋ ਜਾਓ ਸਾਵਧਾਨ! ਹੋ ਸਕਦਾ ਵੱਡਾ ਹਮਲਾ

ਐਪਲ ਨੇ ਸਪਾਈਵੇਅਰ ਹਮਲੇ ਨੂੰ ਲੈ ਕੇ ਭਾਰਤ ਸਮੇਤ 91 ਦੇਸ਼ਾਂ ਦੇ ਉਪਭੋਗਤਾਵਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਐਪਲ ਦਾ ਕਹਿਣਾ ਹੈ ਕਿ ਯੂਜ਼ਰਜ਼ ਮਰਸਨਰੀ ਸਪਾਈਵੇਅਰ ਅਟੈਕ ਦਾ ਸ਼ਿਕਾਰ ਹੋ ਸਕਦੇ ਹਨ, ਜੋ ਯੂਜ਼ਰਸ ਦੀ ਪ੍ਰਾਈਵੇਸੀ ਲਈ ਖ਼ਤਰਾ ਹੋ ਸਕਦਾ ਹੈ। ਇਹ ਸਪਾਈਵੇਅਰ ਚੁਣੇ ਹੋਏ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾ ਕੇ ਵਰਤਿਆ ਜਾ ਰਿਹਾ ਹੈ। ਕੰਪਨੀ…

Read More