PM ਮੋਦੀ ਨੇ ਦਾਨ ਕੀਤਾ ਗਾਂਧੀਨਗਰ ਵਾਲਾ ਪਲਾਟ, ਜਾਣੋ ਕਿਸ ਨੂੰ ਤੇ ਕਿਉਂ?

ਦੇਸ਼ ਦੇ ਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿੱਚ ਸਥਿਤ ਆਪਣਾ ਪਲਾਟ ਦਾਨ ਕੀਤਾ ਹੈ। ਭਾਰਤ ਦੀ ਸੱਭਿਆਚਾਰਕ ਵਿਰਾਸਤ ਪ੍ਰਤੀ ਆਪਣਾ ਸਤਿਕਾਰ ਅਤੇ ਵਚਨਬੱਧਤਾ ਪ੍ਰਗਟ ਕਰਦੇ ਹੋਏ, ਪੀਐਮ ਮੋਦੀ ਨੇ ਜ਼ਮੀਨ ਦਾਨ ਕੀਤੀ। ਇਹ ਜ਼ਮੀਨ ਪੀਐਮ ਮੋਦੀ ਅਤੇ ਮਰਹੂਮ ਭਾਜਪਾ ਨੇਤਾ ਅਰੁਣ ਜੇਟਲੀ ਨੂੰ ਅਲਾਟ ਕੀਤੀ ਗਈ ਸੀ। ਹਾਲਾਂਕਿ, ਪੀਐਮ ਮੋਦੀ ਨੇ…

Read More

ਇੰਟਰਨੈਟ ਤੋਂ ਬਿਨਾਂ ਕਰ USE ਸਕਦੇ ਹੋ WhatsApp! ਜਾਣੋ ਆਸਾਨ ਤਰੀਕਾ

ਤੁਹਾਡੇ ਕੋਲ ਇੰਟਰਨੈਟ ਨਹੀਂ ਹੈ ਪਰ ਵਟਸਐੱਪ ਚਲਾਉਣ ਦੀ ਇੱਛਾ ਹੋ ਰਹੀ ਹੈ ਤਾਂ ਅਜਿਹੇ ਚ ਤੁਸੀਂ ਕੀ ਕਰੋਗੇ? ਤੁਸੀ ਵੀ ਸੋਚੋਗੇ ਕੀ ਇੰਟਰਨੈਟ ਤੋਂ ਬਿਨਾਂ ਵਟਸਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ? ਕੀ ਇਹ ਸਵਾਲ ਕਦੇ ਤੁਹਾਡੇ ਮਨ ਵਿੱਚ ਆਇਆ ਹੈ? ਜੇਕਰ ਹਾਂ, ਤਾਂ ਸਮਝ ਲਓ ਕਿ ਇਹ ਖ਼ਬਰ ਤੁਹਾਡੇ ਲਈ ਹੀ ਲਿਖੀ ਜਾ…

Read More

ਦੇਸ਼ ਚ ਲਾਗੂ ਹੋਇਆ CAA, ਪੜ੍ਹੋ ਕਿਸ ਨੂੰ ਹੋਏਗਾ ਫਾਇਦਾ ਅਤੇ ਕੀ-ਕੀ ਹੋਣਗੇ ਬਦਲਾਅ!

 ਕੇਦਰ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ (CAA) ਨਿਯਮਾਂ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਕੇਂਦਰ ਸਰਕਾਰ ਦਾ ਵੱਡਾ ਫੈਸਲਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ CAA ਲਾਗੂ ਕਰਨਾ ਸਰਕਾਰ ਦਾ ਮਾਸਟਰ ਸਟ੍ਰੋਕ ਵੀ ਹੋ ਸਕਦਾ ਹੈ। ਤੁਹਾਨੂੰ…

Read More

ਨੂਡਲਜ਼ ਖਾ ਕੇ ਸੁੱਤੇ ਰਹੇ ਪਾਇਲਟ, 153 ਯਾਤਰੀਆਂ ਦੀ ਜਾਨ ਤੇ ਬਣੀ

ਇੰਡੋਨੇਸ਼ੀਆ ਵਿੱਚ ਬਾਟਿਕ ਏਅਰ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਗਾਰਡੀਅਨ ਦੀ ਰਿਪੋਰਟ ਮੁਤਾਬਕ 153 ਯਾਤਰੀਆਂ ਵਾਲੀ ਫਲਾਈਟ ਦਾ ਪਾਇਲਟ ਅਤੇ ਕੋ-ਪਾਇਲਟ ਅੱਧੇ ਘੰਟੇ ਤੱਕ ਸੌਂ ਗਏ। ਨਤੀਜਾ ਇਹ ਹੋਇਆ ਕਿ ਜਹਾਜ਼ ਆਪਣਾ ਰਸਤਾ ਭੁੱਲ ਗਿਆ। ਇਹ ਘਟਨਾ ਇਸ ਸਾਲ ਜਨਵਰੀ ਮਹੀਨੇ ਦੀ ਦੱਸੀ ਜਾਂਦੀ ਹੈ। ਘਟਨਾ ਦੀ ਜਾਂਚ ਦੇ ਹੁਕਮ ਦੇ…

Read More

ਸਰਕਾਰ ਨੇ ਫੂਡ ਕਲਰ ‘ਤੇ ਲਗਾਈ ਪਾਬੰਦੀ, ਹੋ ਸਕਦਾ ਕੈਂਸਰ!

ਅੱਜ ਕਲ੍ਹ ਦੇ ਬੱਚਿਆਂ ਨੌਜਵਾਨਾਂ ਦਾ ਬਾਹਰ ਦੇ ਖਾਣ-ਪੀਣ ਵਿੱਚ ਦਿਲਚਸਪੀ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ। ਫਾਸਟ ਫੂਡ ਹੋਏ ਜਾਂ ਮਿਠਾਈਆਂ ਹਰ ਪਾਸੇ ਮਿਲਾਵਟਾਂ ਦਾ ਦੌਰ ਜਾਰੀ ਹੈ ਤੇ ਹਰ ਵਿਅਕਤੀ ਇਸ ਖਾਣੇ ਦੀ ਚਪੇਟ ਚ ਕਿਸੇੇ ਨਾ ਕਿਸੇ ਤਰ੍ਹਾਂ ਆ ਹੀ ਜਾਂਦਾ ਹੈ। ਦੇਖਿਆ ਜਾਏ ਤਾਂ ਬਜ਼ਾਰ ਚ ਉਪਲਬਧ ਖਾਣ-ਪੀਣ ਦੀਆਂ ਵਸਤੂਆਂ ਨੂੰ…

Read More

ਆਸਮਾਨ ਛੂਹਣ ਲੱਗੀਆਂ ਸੋਨੇ ਦੀਆਂ ਕੀਮਤਾਂ ! ਚਾਂਦੀ ਦੇ ਭਾਅ ‘ਚ ਵੀ ਹੋਇਆ ਵਾਧਾ

ਸੂਬੇ ਦੀ ਰਾਜਧਾਨੀ ਪਟਨਾ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਯਾਨੀ ਐਤਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਹੈ। ਦੱਸ ਦੇਈਏ ਕਿ 8 ਮਾਰਚ ਯਾਨੀ ਕਿ ਸ਼ਿਵਰਾਤਰੀ ਦੇ ਦਿਨ ਤੋਂ ਹੀ 22 ਕੈਰੇਟ ਸੋਨਾ ਆਪਣੇ ਸਾਰੇ ਪਿਛਲੇ ਰਿਕਾਰਡ ਤੋੜਦੇ ਹੋਏ 60,500 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਨਾਲ ਵਿਕ ਰਿਹਾ ਸੀ, ਜਦੋਂ ਕਿ ਅੱਜ 10…

Read More

ਚੈੱਕ ਰਿਪਬਲਿਕ ਦੀ ਕ੍ਰਿਸਟੀਨਾ ਪਿਜ਼ਕੋਵਾ ਦੇ ਸਿਰ ਸਜਿਆ ‘ਮਿਸ ਵਰਲਡ 2024’ ਦਾ ਤਾਜ਼

Czech Republic ਦੀ ਕ੍ਰਿਸਟੀਨਾ ਪਿਸਜਕੋਵਾ ਨੇ ਸ਼ਨਿਚਰਵਾਰ ਨੂੰ ਮਿਸ ਵਰਲਡ 2024 ਦਾ ਖ਼ਿਤਾਬ ਜਿੱਤ ਲਿਆ। ਮਿਸ ਲਿਬਨਾਨ ਯਾਸਮੀਨਾ ਜਾਯਟੌਨ ਨੂੰ ਪਹਿਲੀ ਉੱਪ ਜੇਤੂ ਐਲਾਨਿਆ ਗਿਆ। 28 ਸਾਲ ਬਾਅਦ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਵਾਲੇ ਭਾਰਤ ਦੀ ਨੁਮਾਇੰਦਗੀ 22 ਸਾਲਾ ਸਿਨੀ ਸ਼ੈੱਟੀ ਨੇ ਕੀਤੀ। ਸਿਨੀ ਸ਼ੈੱਟੀ ਮੁੰਬਈ ਵਿਚ ਪਲੀ-ਵਦੀ ਹੈ। ਉਹ ਪ੍ਰਤੀਯੋਗਤਾ ਦੀਆਂ ਟੌਪ 4 ਕੰਟੇਸਟੈਂਟ…

Read More

ਕਿਸਾਨਾਂ ਦੇ ਹੱਕ ਚ ਨਿਤਰੇ ਬੱਬੂ ਮਾਨ, ਨਵੇਂ ਗਾਣੇ ਨੇ ਪਾਈ ਧੱਕ

ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਜਿੱਥੇ ਸਰਕਾਰ ਕਿਸਾਨਾਂ ਦੀ ਨਹੀਂ ਸੁਣ ਰਹੀ ਉੱਥੇ ਹੀ ਇਕ ਵਾਰ ਫਿਰ ਤੋਂ ਪੰਜਾਬੀ ਗਾਇਕ ਕਿਸਾਨਾਂ ਦੇ ਹੱਕ ‘ਚ ਆਉਣ ਲੱਗੇ ਹਨ। ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦੇ ਗੀਤ ਤੋਂ ਬਾਅਦ ਹੁਣ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ‘ਚ ਗੀਤ ਰਿਲੀਜ਼ ਕੀਤਾ ਹੈ। ਬੱਬੂ ਮਾਨ ਵੱਲੋਂ ਗਾਇਆ ਗੀਤ…

Read More

PM ਮੋਦੀ ਨੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਦਾ ਕੀਤਾ ਉਦਘਾਟਨ, ਦੇਖੋ ਤਸਵੀਰਾਂ

ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਸਭ ਤੋਂ ਲੰਬੀ ਸੁਰੰਗ ਦਾ ਉਦਘਾਟਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਭ ਤੋਂ ਉੱਚਾਈ ‘ਤੇ ਬਣੀ ਦੁਨੀਆ ਦੀ ਸਭ ਤੋਂ ਲੰਬੀ ਸੇਲਾ ਸੁਰੰਗ ਦੇਸ਼ ਨੂੰ ਸਮਰਪਿਤ ਕੀਤੀ। ਉਨ੍ਹਾਂ ਆਸਾਮ ਅਤੇ ਅਰੁਣਾਚਲ ਨੂੰ ਕਰੋੜਾਂ ਰੁਪਏ ਦੇ ਤੋਹਫੇ ਵੀ ਦਿੱਤੇ।ਦਸ ਦੇਈਏ ਕਿ ਰਣਨੀਤਕ ਤੌਰ ‘ਤੇ ਮਹੱਤਵਪੂਰਨ ਇਹ ਸੁਰੰਗ 13,000…

Read More

ਮੁੜ ਵਿਵਾਦਾਂ ‘ਚ ਐਲਵਿਸ਼ ਯਾਦਵ, youtuber ਦੇ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ

ਬਿੱਗ ਬੌਸ OTT 2 ਦੇ ਜੇਤੂ ਐਲਵਿਸ਼ ਯਾਦਵ ਇੱਕ ਵਾਰ ਫਿਰ ਮੁਸੀਬਤ ਵਿੱਚ ਹਨ। ਯੂਟਿਊਬਰ ਸਾਗਰ ਠਾਕੁਰ ਉਰਫ ਮੈਕਸਟਰਨ ਨੇ ਐਲਵਿਸ਼ ਯਾਦਵ ‘ਤੇ ਗੰਭੀਰ ਦੋਸ਼ ਲਗਾਏ ਹਨ। ਸੋਸ਼ਲ ਮੀਡੀਆ ‘ਤੇ ਉਸ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਐਲਵਿਸ਼ ਯਾਦਵ…

Read More