ਆਸਮਾਨ ਛੂਹਣ ਲੱਗੀਆਂ ਸੋਨੇ ਦੀਆਂ ਕੀਮਤਾਂ ! ਚਾਂਦੀ ਦੇ ਭਾਅ ‘ਚ ਵੀ ਹੋਇਆ ਵਾਧਾ

ਸੂਬੇ ਦੀ ਰਾਜਧਾਨੀ ਪਟਨਾ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਯਾਨੀ ਐਤਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਹੈ। ਦੱਸ ਦੇਈਏ ਕਿ 8 ਮਾਰਚ ਯਾਨੀ ਕਿ ਸ਼ਿਵਰਾਤਰੀ ਦੇ ਦਿਨ ਤੋਂ ਹੀ 22 ਕੈਰੇਟ ਸੋਨਾ ਆਪਣੇ ਸਾਰੇ ਪਿਛਲੇ ਰਿਕਾਰਡ ਤੋੜਦੇ ਹੋਏ 60,500 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਨਾਲ ਵਿਕ ਰਿਹਾ ਸੀ, ਜਦੋਂ ਕਿ ਅੱਜ 10…

Read More

ਚੈੱਕ ਰਿਪਬਲਿਕ ਦੀ ਕ੍ਰਿਸਟੀਨਾ ਪਿਜ਼ਕੋਵਾ ਦੇ ਸਿਰ ਸਜਿਆ ‘ਮਿਸ ਵਰਲਡ 2024’ ਦਾ ਤਾਜ਼

Czech Republic ਦੀ ਕ੍ਰਿਸਟੀਨਾ ਪਿਸਜਕੋਵਾ ਨੇ ਸ਼ਨਿਚਰਵਾਰ ਨੂੰ ਮਿਸ ਵਰਲਡ 2024 ਦਾ ਖ਼ਿਤਾਬ ਜਿੱਤ ਲਿਆ। ਮਿਸ ਲਿਬਨਾਨ ਯਾਸਮੀਨਾ ਜਾਯਟੌਨ ਨੂੰ ਪਹਿਲੀ ਉੱਪ ਜੇਤੂ ਐਲਾਨਿਆ ਗਿਆ। 28 ਸਾਲ ਬਾਅਦ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਵਾਲੇ ਭਾਰਤ ਦੀ ਨੁਮਾਇੰਦਗੀ 22 ਸਾਲਾ ਸਿਨੀ ਸ਼ੈੱਟੀ ਨੇ ਕੀਤੀ। ਸਿਨੀ ਸ਼ੈੱਟੀ ਮੁੰਬਈ ਵਿਚ ਪਲੀ-ਵਦੀ ਹੈ। ਉਹ ਪ੍ਰਤੀਯੋਗਤਾ ਦੀਆਂ ਟੌਪ 4 ਕੰਟੇਸਟੈਂਟ…

Read More

ਕਿਸਾਨਾਂ ਦੇ ਹੱਕ ਚ ਨਿਤਰੇ ਬੱਬੂ ਮਾਨ, ਨਵੇਂ ਗਾਣੇ ਨੇ ਪਾਈ ਧੱਕ

ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਜਿੱਥੇ ਸਰਕਾਰ ਕਿਸਾਨਾਂ ਦੀ ਨਹੀਂ ਸੁਣ ਰਹੀ ਉੱਥੇ ਹੀ ਇਕ ਵਾਰ ਫਿਰ ਤੋਂ ਪੰਜਾਬੀ ਗਾਇਕ ਕਿਸਾਨਾਂ ਦੇ ਹੱਕ ‘ਚ ਆਉਣ ਲੱਗੇ ਹਨ। ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦੇ ਗੀਤ ਤੋਂ ਬਾਅਦ ਹੁਣ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ‘ਚ ਗੀਤ ਰਿਲੀਜ਼ ਕੀਤਾ ਹੈ। ਬੱਬੂ ਮਾਨ ਵੱਲੋਂ ਗਾਇਆ ਗੀਤ…

Read More

PM ਮੋਦੀ ਨੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਦਾ ਕੀਤਾ ਉਦਘਾਟਨ, ਦੇਖੋ ਤਸਵੀਰਾਂ

ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਸਭ ਤੋਂ ਲੰਬੀ ਸੁਰੰਗ ਦਾ ਉਦਘਾਟਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਭ ਤੋਂ ਉੱਚਾਈ ‘ਤੇ ਬਣੀ ਦੁਨੀਆ ਦੀ ਸਭ ਤੋਂ ਲੰਬੀ ਸੇਲਾ ਸੁਰੰਗ ਦੇਸ਼ ਨੂੰ ਸਮਰਪਿਤ ਕੀਤੀ। ਉਨ੍ਹਾਂ ਆਸਾਮ ਅਤੇ ਅਰੁਣਾਚਲ ਨੂੰ ਕਰੋੜਾਂ ਰੁਪਏ ਦੇ ਤੋਹਫੇ ਵੀ ਦਿੱਤੇ।ਦਸ ਦੇਈਏ ਕਿ ਰਣਨੀਤਕ ਤੌਰ ‘ਤੇ ਮਹੱਤਵਪੂਰਨ ਇਹ ਸੁਰੰਗ 13,000…

Read More

ਮੁੜ ਵਿਵਾਦਾਂ ‘ਚ ਐਲਵਿਸ਼ ਯਾਦਵ, youtuber ਦੇ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ

ਬਿੱਗ ਬੌਸ OTT 2 ਦੇ ਜੇਤੂ ਐਲਵਿਸ਼ ਯਾਦਵ ਇੱਕ ਵਾਰ ਫਿਰ ਮੁਸੀਬਤ ਵਿੱਚ ਹਨ। ਯੂਟਿਊਬਰ ਸਾਗਰ ਠਾਕੁਰ ਉਰਫ ਮੈਕਸਟਰਨ ਨੇ ਐਲਵਿਸ਼ ਯਾਦਵ ‘ਤੇ ਗੰਭੀਰ ਦੋਸ਼ ਲਗਾਏ ਹਨ। ਸੋਸ਼ਲ ਮੀਡੀਆ ‘ਤੇ ਉਸ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਐਲਵਿਸ਼ ਯਾਦਵ…

Read More

ਕੇਦਾਰਨਾਥ ਧਾਮ ਦੇ ਕਿਵਾੜ ਖੋਲ੍ਹਣ ਦਾ ਐਲਾਨ, ਇਸ ਤਾਰੀਖ ਤੋਂ ਕਰ ਸਕੋਗੇ ਦਰਸ਼ਨ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂਸ਼ਿਵਰਾਤਰੀ ਵਾਲੇ ਦਿਨ ਕੇਦਰਨਾਥ ਦੇ ਕਿਵਾੜ ਖੋਲਣ ਦਾ ਐਲਾਨ ਕੀਤਾ ਗਿਆ ਹੈ 10 ਮਈ ਨੂੰ ਸ਼੍ਰੀ ਕੇਦਾਰਨਾਥ ਧਾਮ ਦੇ ਕਿਵਾੜ ਸਵੇਰੇ 7 ਵਜੇ ਖੁੱਲ੍ਹਣਗੇ। ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਮੁਖੀ ਡੋਲੀ 6 ਮਈ ਨੂੰ ਸ਼੍ਰੀ ਕੇਦਾਰਨਾਥ ਧਾਮ ਲਈ ਰਵਾਨਾ ਹੋਵੇਗੀ ਤੇ ਵੱਖ-ਵੱਖ ਪੜਾਵਾਂ ਰਾਹੀਂ…

Read More

ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ, ਸਰਵਾਈਕਲ ਕੈਂਸਰ ਤੋਂ ਜੰਗ ਹਾਰੀ

ਟੈਲੀਵੀਜ਼ਨ ਜਗਤ ਚ ਅੱਜ ਸਵੇੇਰੇ ਸੋਗ ਦੀ ਲਹਿਰ ਫੈਲ ਗਈ। ਮਸ਼ਹੂਰ ਅਦਾਕਾਰ ਡੋਲੀ ਸੋਹੀ ਕੈਂਸਰ ਤੋਂ ਜੰਗ ਹਾਰ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ। ਜਿਸ ਤੋਂ ਬਾਅਦ ਹਰ ਪਾਸੇ ਸੋਗ ਫੈਲ ਗਿਆ। ‘ਕਲਸ਼’, ‘ਹਿਟਲਰ ਦੀਦੀ’, ‘ਦੇਵੋਂ ਕੇ ਦੇਵ ਮਹਾਦੇਵ’ ਸਮੇਤ ਕਈ ਹਿੱਟ ਟੀਵੀ ਸ਼ੋਅਜ਼ ‘ਚ ਕੰਮ ਕਰ ਚੁੱਕੀ ਅਦਾਕਾਰਾ ਡੌਲੀ ਸੋਹੀ ਨਹੀਂ ਰਹੀ। ਉਹ…

Read More

ਲੈ ਲਓ ਨਜ਼ਾਰੇ! ਸਾਊਦੀ ਅਰਬ ਨੇ ਭਾਰਤੀ ਯਾਤਰੀਆਂ ਨੂੰ ਦਿੱਤਾ ਤੋਹਫ਼ਾ

ਭਾਰਤ ਅਤੇ ਸਾਊਦੀ ਅਰਬ ਦੇ ਰਿਸ਼ਤੇ ਕਾਫ਼ੀ ਮਜ਼ਬੂਤ ​ਹੁੰਦੇ ਦਿਖਾਈ ਦਿੱਤੇ ਹਨ। ਸਾਊਦੀ ਅਰਬ ਨੂੰ ਪਤਾ ਹੈ ਕਿ ਭਾਰਤ ਦੇ ਨਾਗਰਿਕ ਸੈਰ-ਸਪਾਟੇ ਦੇ ਨਜ਼ਰੀਏ ਤੋਂ ਕਿੰਨੇ ਮਹੱਤਵਪੂਰਨ ਹਨ। ਇਸ ਕਾਰਨ ਸਾਊਦੀ ਅਰਬ ਵੱਲੋਂ ਭਾਰਤੀ ਨਾਗਰਿਕਾਂ ਨੂੰ 96 ਘੰਟੇ ਦਾ ਮੁਫਤ ਵੀਜ਼ਾ ਆਫਰ ਦਿੱਤਾ ਜਾ ਰਿਹਾ ਹੈ । ਇਸ ਆਫਰ ਨੂੰ ਦੋਵੇਂ ਦੇਸ਼ਾਂ ਵਿਚਾਲੇ ਯਾਤਰਾ ਦੇ…

Read More

Paytm Wallet ਸਬੰਧੀ RBI ਨੇ ਕੀਤਾ ਵੱਡਾ ਐਲਾਨ

 RBI ਨੇ Paytm Wallet ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਰਬੀਆਈ ਨੇ ਜਨਵਰੀ ਦੇ ਆਖਿਰ ਵਿਚ ਪੇਟੀਐੱਮ ਪੇਮੈਂਟਸ ਬੈਂਕ ਨੂੰ ਨਵੇਂ ਗਾਹਕ ਬਣਾਉਣ ਤੇ ਫਾਸਟੈਗ ਤੋਂ ਲੈ ਕੇ ਵਾਲੇਟ ਤੱਕ ਵਿਚ ਨਵੀਂ ਰਕਮ ਜੋੜਨ ਤੋਂ ਰੋਕ ਦਿੱਤਾ ਸੀ। ਲੋਕਾਂ ਨੂੰ ਇਸ ਬੈਨ ਤੋਂ ਪਹਿਲਾਂ 29 ਫਰਵਰੀ ਤੱਕ ਦੀ ਛੋਟ ਦਿੱਤੀ ਗਈ ਸੀ ਪਰ ਬਾਅਦ ਵਿਚ…

Read More

ਅਗਲੇ 60 ਘੰਟਿਆਂ ‘ਚ ਵਿਗੜੇਗਾ ਮੌਸਮ, ਅਲਰਟ ਜਾਰੀ

ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਬਾਰਿਸ਼ ਜਾਰੀ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਹਿਮਾਲਿਆ ਦੇ ਖੇਤਰਾਂ ਵਿੱਚ ਨਵੀਂ ਪੱਛਮੀ ਗੜਬੜੀ ਪੈਦਾ ਹੋ ਰਹੀ ਹੈ। ਜਿਸ ਕਾਰਨ ਬਾਰਿਸ਼ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ 60 ਘੰਟਿਆਂ ਦੇ ਅੰਦਰ ਉੱਤਰ ਭਾਰਤ ਦੇ ਰਾਜਾਂ ਵਿੱਚ ਇੱਕ ਵਾਰ ਫਿਰ ਤੇਜ਼ ਹਨੇਰੀ ਤੇ ਬਾਰਿਸ਼ ਸਣੇ ਭਾਰੀ…

Read More