
Oscars ਦੀ ਦੌੜ ਵਿੱਚ ਸ਼ਾਮਲ ਹੋਈ Laapataa Ladies, ਕਿਰਨ ਰਾਓ ਦੀ ਸਟੋਰੀ ਨੇ ਮਾਰੀ ਬਾਜ਼ੀ
ਮਨੋਰੰਜਨ ਜਗਤ ਤੋਂ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕਿਰਨ ਰਾਓ ਦੀ ਫਿਲਮ ‘ਲਾਪਤਾ ਲੇਡੀਜ਼’ ਨੂੰ ਆਸਕਰ 2025 ਲਈ ਭਾਰਤ ਤੋਂ ਚੁਣਿਆ ਗਿਆ ਹੈ। ਇਹ ਫਿਲਮ ਰਣਬੀਰ ਕਪੂਰ ਦੀ ‘ਐਨੀਮਲ’, ਕਾਰਤਿਕ ਆਰੀਅਨ ਦੀ ‘ਚੰਦੂ ਚੈਂਪੀਅਨ’, ਪ੍ਰਭਾਸ ਦੀ ‘ਕਲਕੀ 2898 ਈ.’, ਮਲਿਆਲਮ ਫਿਲਮ ‘ਆਤਮ’, ਰਾਜਕੁਮਾਰ ਰਾਓ ਦੀ ‘ਸ਼੍ਰੀਕਾਂਤ’ ਵਰਗੀਆਂ ਫਿਲਮਾਂ ਨਾਲ ਮੁਕਾਬਲਾ ਕਰ…