
ਸਮੁੰਦਰ ਵਿੱਚ ਡੁੱਬਿਆ ਜਹਾਜ਼, 13 ਭਾਰਤੀਆਂ ਸਣੇ 3 ਕ੍ਰੂ ਮੈਂਬਰ ਸਨ ਸਵਾਰ
ਓਮਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਅਨੁਸਾਰ ਯਮਨ ਵੱਲ ਜਾ ਰਿਹਾ ਇੱਕ ਤੇਲ ਦਾ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ ਹੈ। ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਮੁਤਾਬਕ ਇਸ ਤੇਲ ਟੈਂਕਰ ਦਾ ਨਾਂ ਪ੍ਰੈਸਟੀਜ ਫਾਲਕਨ ਦੱਸਿਆ ਜਾ ਰਿਹਾ ਹੈ, ਜਿਸ ‘ਤੇ ਸਵਾਰ 16 ਕ੍ਰੂ ਮੈਂਬਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।…