ਕਰੋੜਾਂ ‘ਚ ਵਿਕਿਆ ਮੋਬਾਈਲ ਨੰਬਰ 7777777….22 ਲੱਖ ਤੋਂ ਸ਼ੁਰੂ ਹੋਈ ਬੋਲੀ

ਦੁਬਈ ਵਿੱਚ ਲੋਕ ਬਹੁਤ ਸਾਰਾ ਪੈਸਾ ਖਰਚ ਕਰਨ ਲਈ ਜਾਣੇ ਜਾਂਦੇ ਹਨ। ਇੱਕ ਵਾਰ ਫਿਰ ਕਿਸੇ ਚੀਜ਼ ‘ਤੇ ਬਹੁਤ ਸਾਰਾ ਪੈਸਾ ਖਰਚ ਕੀਤਾ ਗਿਆ ਹੈ। ਹਾਲ ਹੀ ‘ਚ ਸੰਯੁਕਤ ਅਰਬ ਅਮੀਰਾਤ ਦੇ ਕਈ ਅਮੀਰ ਲੋਕ ‘ਦ ਮੋਸਟ ਨੋਬਲ ਨੰਬਰ’ ਨਾਮ ਦੀ ਵਿਸ਼ੇਸ਼ ਨਿਲਾਮੀ ਲਈ ਇਕੱਠੇ ਹੋਏ ਸਨ। ਸੰਯੁਕਤ ਅਰਬ ਅਮੀਰਾਤ ਵਿੱਚ ਖਾਸ ਨੰਬਰ ਪਲੇਟਾਂ ਤੇ…

Read More

AI ਨਾਲ ਚੱਲੇਗਾ ਫਰਿੱਜ, ਰਾਸ਼ਨ ਮੰਗਵਾਉਣ ਤੋਂ ਲੈ ਕੇ ਪੜ੍ਹੋ ਹੋਰ ਕੀ ਹੋਣਗੇ ਫੀਚਰ

ਅੱਜ ਦੇ ਸਮੇਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਜ਼ਰੂਰੀ ਹੋ ਗਿਆ ਹੈ। ਤੁਸੀਂ ਦੇਖੋਗੇ ਕਿ ਏਆਈ ਨੂੰ ਵੱਖ-ਵੱਖ ਖੇਤਰਾਂ ਵਿੱਚ ਵਰਤਿਆ ਜਾ ਰਿਹਾ ਹੈ। ਹੁਣ ਲੋਕਾਂ ਨੇ AI ਦੀ ਮਦਦ ਨਾਲ ਸੋਸ਼ਲ ਮੀਡੀਆ ‘ਤੇ ਵੀਡੀਓ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਮਸ਼ੀਨਾਂ AI ਨੂੰ ਸ਼ਾਮਲ ਕਰਨਾ ਸ਼ੁਰੂ ਕਰ ਰਹੀਆਂ ਹਨ। ਇਨ੍ਹੀਂ ਦਿਨੀਂ ਆਰਟੀਫੀਸ਼ੀਅਲ ਇੰਟੈਲੀਜੈਂਸ ‘ਤੇ ਚੱਲਣ…

Read More

Instagram Reels ਦਾ ਕਮਾਲ! 34 ਸਾਲਾਂ ਕੁੜੀ ਨੇ ਕਰਵਾਇਆ 80 ਸਾਲਾਂ ਬਜ਼ੁਰਗ ਨਾਲ ਵਿਆਹ

ਪਿਆਰ ਉਮਰ, ਰੰਗ ਜਾਂ ਜਾਤ-ਧਰਮ ਨਹੀਂ ਵੇਖਦਾ ਅਕਸਰ ਹੀ ਇਹ ਸੁਣਨ ਨੂੰ ਮਿਲਦਾ ਹੈ। ਪਰ ਹੁਣ ਅਸਲ ਚ ਦੇਖਣ ਨੂੰ ਮਿਲਿਆ ਹੈ। ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਮਗਰੀਆ ਦੀ 34 ਸਾਲ ਦੀ ਔਰਤ ਨੇ ਇੱਕ 80 ਸਾਲ ਦੇ ਬਜ਼ੁਰਗ ਨੂੰ ਆਪਣਾ ਦਿਲ ਦੇ ਦਿੱਤਾ। ਬਜ਼ੁਰਗ ਸੋਸ਼ਲ ਮੀਡੀਆ ‘ਤੇ ਕਾਫੀ…

Read More

ਸਵੇਰੇ-ਸਵੇਰੇ ਭੂਚਾਲ ਦੇ ਝਟਕਿਆ ਨਾਲ ਕੰਬਿਆ ਤਾਈਵਾਨ, ਢਹਿ ਗਈਆਂ ਇਮਾਰਤਾਂ……

ਅੱਜ ਸਵੇਰੇ ਤਾਇਵਾਨ ਵਿੱਚ ਭਾਰੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਕਾਰਨ ਪੂਰਾ ਟਾਪੂ ਹਿੱਲ ਗਿਆ ਅਤੇ ਇਮਾਰਤਾਂ ਢਹਿ ਗਈਆਂ। ਜਾਪਾਨ ਨੇ ਦੱਖਣੀ ਟਾਪੂ ਸਮੂਹ ਓਕੀਨਾਵਾ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਇੱਥੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਫਿਲੀਪੀਨਜ਼ ਨੇ ਵੀ ਸੁਨਾਮੀ ਦੀ ਚਿਤਾਵਨੀ ਦਿੱਤੀ ਹੈ ਅਤੇ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਨ…

Read More

Income Tax ਨੇ ਵਿਦਿਆਰਥੀ ਨੂੰ ਭੇਜਿਆ 46 ਕਰੋੜ ਰੁਪਏ ਦਾ ਨੋਟਿਸ, ਜਾਣੋ ਵਜ੍ਹਾ

ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਮਦਨ ਕਰ ਵਿਭਾਗ ਨੇ ਇੱਕ ਕਾਲਜ ਦੇ ਵਿਦਿਆਰਥੀ ਨੂੰ 46 ਕਰੋੜ ਰੁਪਏ ਦਾ ਟੈਕਸ ਨੋਟਿਸ ਭੇਜਿਆ ਹੈ। ਨਿਊਜ਼ ਏਜੰਸੀ ਏਐਨਆਈ ਦੀ ਖ਼ਬਰ ਮੁਤਾਬਕ ਇਸ ਤੋਂ ਬਾਅਦ ਵਿਦਿਆਰਥੀ ਨੇ ਆਪਣੇ ਖਾਤੇ ਤੋਂ 46 ਕਰੋੜ ਰੁਪਏ ਦੀ ਧੋਖਾਧੜੀ ਨਾਲ ਲੈਣ-ਦੇਣ ਕੀਤੇ ਜਾਣ ਤੋਂ ਬਾਅਦ ਪੁਲਿਸ…

Read More

ਪੋਤਾ ਹੋਣ ਦੀ ਖੁਸ਼ੀ ‘ਚ ਦਾਦੇ ਨੇ ਖੁਸਰਿਆਂ ਨੂੰ ਦਿੱਤਾ 15 ਲੱਖ ਦਾ ਇਹ ਤੋਹਫ਼ਾ, ਪੜ੍ਹੋ ਪੂਰੀ ਖ਼ਬਰ

ਦਾਦੇ ਨੇ ਪੋਤੇ ਦੇ ਜਨਮ ਦੀ ਖੁਸ਼ੀ ‘ਚ ਵਧਾਈ ਦੇਣ ਆਏ ਖੁਸਰਿਆਂ ਨੂੰ ਅਜਿਹਾ ਵੱਡਾ ਤੋਹਫ਼ਾ ਦਿੱਤਾ ਜਿਸ ਦੇ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਹ ਖ਼ਬਰ ਹਰਿਆਣਾ ਦੇ ਰੇਵਾੜੀ ਦੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਵੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਕ ਕਿੰਨਰ ਦੀ ਵੀਡੀਓ ਸਾਹਮਣੇ ਆਈ ਹੈ…

Read More

ਵੱਡੀ ਖ਼ਬਰ: ਮੁਖਤਾਰ ਅੰਸਾਰੀ ਦੀ ਹੋਈ ਮੌਤ, ਧਾਰਾ 144 ਲਾਗੂ

ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਮਾਫੀਆ ਮੁਖਤਾਰ ਅੰਸਾਰੀ ਦੀ ਵੀਰਵਾਰ ਦੇਰ ਰਾਤ ਮੌਤ ਹੋ ਗਈ। ਜੇਲ੍ਹ ਦੀ ਬੈਰਕ ਵਿੱਚ ਮੁਖਤਾਰ ਅੰਸਾਰੀ ਦੀ ਸਿਹਤ ਵਿਗੜਨ ’ਤੇ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਆਂਦਾ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੂਚਨਾ ਮਿਲੀ ਸੀ ਕਿ ਮੁਖਤਾਰ ਨੂੰ ਆਈਸੀਯੂ ਤੋਂ ਸੀਸੀਯੂ…

Read More

ਪੰਜਾਬ ‘ਚ ਇਸ ਤਰੀਕ ਨੂੰ ਅਲਾਟ ਹੋਣਗੇ ਸ਼ਰਾਬ ਦੇ ਠੇਕੇ

ਲੋਕ ਸਭਾ ਚੋਣਾਂ ਦਾ ਮਾਹੌਲ ਦੇਸ਼ ਵਿਚ ਬਣਿਆ ਹੋਇਆ ਹੈ। ਚੋਣ ਜ਼ਾਬਤਾ ਵੀ ਸਾਰੇ ਦੇਸ਼ ਵਿਚ ਲੱਗਿਆ ਹੋਇਆ ਹੈ ਇਸ ਨੂੰ ਦੇਖਦਿਆਂ ਆਬਕਾਰੀ ਮਹਿਕਮਾ ਵੀ ਹਰਕਤ ਵਿਚ ਆ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਨੇ ਸ਼ਰਾਬ ਠੇਕੇਦਾਰਾਂ ਨਾਲ ਮੀਟਿੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਠੇਕੇਦਾਰਾਂ ਨੂੰ ਚਿਤਾਵਨੀ ਦਿੱਤੀ ਗਈ। ਵਿਭਾਗ ਨੇ ਕਿਹਾ ਕਿ ਜੇਕਰ…

Read More

ਹਿਮਾਚਲ ‘ਚ ਕਾਂਗਰਸ ਨੂੰ ਵੱਡਾ ਝਟਕਾ, 6 ਵਿਧਾਇਕ BJP ‘ਚ ਸ਼ਾਮਿਲ

ਲੋਕ ਸਭਾ ਚੋਣਾ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਆਯੋਗ ਠਹਿਰਾਏ ਗਏ ਸਾਰੇ ਛੇ ਬਾਗੀ ਵਿਧਾਇਕ ਅਤੇ ਤਿੰਨ ਆਜ਼ਾਦ ਵਿਧਾਇਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸੀ ਵਿਧਾਇਕ ਸੁਧੀਰ ਸ਼ਰਮਾ, ਰਵੀ ਠਾਕੁਰ, ਰਾਜਿੰਦਰ ਸਿੰਘ ਰਾਣਾ, ਚੈਤੰਨਿਆ ਸ਼ਰਮਾ, ਦੇਵੇਂਦਰ ਭੁੱਟੋ ਅਤੇ ਇੰਦਰ ਦੱਤ ਲਖਨਪਾਲ ਭਾਜਪਾ ਵਿੱਚ ਸ਼ਾਮਲ ਹੋ ਗਏ…

Read More

ਏਅਰ ਇੰਡੀਆ ‘ਤੇ ਲੱਗਾ 80 ਲੱਖ ਦਾ ਜੁਰਮਾਨਾ, ਪੜ੍ਹੋ ਕੀ ਹੈ ਵਜ੍ਹਾ

ਏਅਰ ਇੰਡੀਆ ‘ਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਭਾਰੀ ਜੁਰਮਾਨਾ ਲਗਾਇਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਏਅਰ ਇੰਡੀਆ ਨੇ ਉਡਾਣ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕੀਤੀ ਹੈ। DGCA ਨੇ ਇਹ ਕਾਰਵਾਈ ਜਨਵਰੀ ਦੇ ਆਡਿਟ ਵਿੱਚ ਸਾਹਮਣੇ ਆਉਣ ਤੋਂ ਬਾਅਦ ਕੀਤੀ ਹੈ। ਏਅਰ ਇੰਡੀਆ ‘ਤੇ ਚਾਲਕ ਦਲ ਦੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ…

Read More