
ਅਸਮਾਨੀ ਆਫਤ ਨੇ ਮਚਾਈ ਤਬਾਹੀ, ਬਿਜਲੀ ਡਿੱਗਣ ਕਾਰਨ 13 ਲੋਕਾਂ ਦੀ ਮੌ.ਤ
ਬਿਹਾਰ ਵਿਚ ਅਸਮਾਨੀ ਆਫਤ ਨੇ ਤਬਾਹੀ ਮਚਾ ਦਿੱਤੀ ਹੈ। ਬਿਜਲੀ ਡਿਗਣ ਨਾਲ 4 ਜ਼ਿਲ੍ਹਿਆਂ ਵਿਚ 13 ਲੋਕਾਂ ਦੀ ਮੌਤ ਹੋ ਗਈ ਹੈ। ਬੇਗੂਸਰਾਏ ਵਿਚ 5, ਦਰਭੰਗਾ ਵਿਚ 4 ਤੇ ਸਮਸਤੀਪੁਰ ਵਿਚ 1 ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਅਸਮਾਨੀ ਬਿਜਲੀ ਡਿਗਣ ਨਾਲ ਮਧੁਬਨੀ ਵਿਚ 3 ਮੌਤਾਂ ਹੋਈਆਂ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ…