
ਤਿੰਨ ਸਾਲਾਂ ਬਾਅਦ ਨਿਕਲੀ ਪੰਜਾਬ ਦੀ ਝਾਕੀ, ਬਾਬਾ ਸ਼ੇਖ ਫ਼ਰੀਦ ਜੀ ਨੂੰ ਕੀਤੀ ਸਮਰਪਿਤ
ਤਿੰਨ ਸਾਲਾਂ ਦੇ ਵਕਫ਼ੇ ਬਾਅਦ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਦਿਖਾਈ ਦਿੱਤੀ। ਇਸ ਦਾ ਥੀਮ ‘ਪੰਜਾਬ ਗਿਆਨ ਤੇ ਬੁੱਧੀ ਦੀ ਧਰਤੀ ਹੈ’ ਸੀ। ਇਹ ਝਾਕੀ ਬਾਬਾ ਸ਼ੇਖ ਫਰੀਦ ਨੂੰ ਸਮਰਪਿਤ ਸੀ। ਇਸ ਦੇ ਨਾਲ ਹੀ ਪੇਂਡੂ ਪੰਜਾਬ ਦੀ ਝਲਕ ਵੀ ਦਿੱਤੀ ਗਈ। ਜਦੋਂ ਪੰਜਾਬ ਦੀ ਝਾਕੀ ਦਿੱਲੀ ਵਿੱਚ ਕਰਤਵਯ ਮਾਰਗ ਤੋਂ ਲੰਘੀ, ਤਾਂ…