
ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਹਾਦਸਾ
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਗੋਬਿੰਦ ਘਾਟ ‘ਤੇ ਇੱਕ ਵੱਡਾ ਹਾਦਸਾ ਵਾਪਰ ਗਿਆ। ਅਲਕਨੰਦਾ ਨਦੀ ‘ਤੇ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਇਆ ਗਿਆ ਲੋਹੇ ਦਾ ਮੋਟਰ ਪੁਲ ਅਚਾਨਕ ਟੁੱਟ ਗਿਆ ਅਤੇ ਹੇਠਾਂ ਡਿੱਗ ਗਿਆ। ਹਾਦਸੇ ਦੌਰਾਨ ਮੌਕੇ ‘ਤੇ ਪੁਲ ਦੀ ਉਸਾਰੀ ਵਿੱਚ ਲੱਗੇ ਕੁਝ ਮਜ਼ਦੂਰ ਮੌਜੂਦ ਸਨ ਗ਼ਨੀਮਤ ਰਹੀ ਕਿ ਘਟਨਾ…