
ਤੂਫਾਨ ਦਾ ਕਹਿਰ, ‘ਆਪ’ ਦੀ ਰੈਲੀ ਦੌਰਾਨ ਉਖੜੇ ਟੈਂਟ
ਫਤਿਹਗੜ੍ਹ ਸਾਹਿਬ ‘ਚ ਭਾਰੀ ਮੀਂਹ ਤੇ ਝੱਖੜ ਨੇ ਤਬਾਹੀ ਮਚਾਈ। ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਅੱਜ ਇੱਥੇ ਇੱਕ ਵਿਸ਼ਾਲ ਰੈਲੀ ਕੀਤੀ ਗਈ। ਪਰ ਤੂਫ਼ਾਨ ਕਾਰਨ ਰੈਲੀ ਦੇ ਟੈਂਟ ਉਖੜ ਗਏ। ਤੇਜ਼ ਹਵਾ ਨੇ ਪੋਸਟਰ ਪਾੜ ਦਿੱਤੇ ਅਤੇ CM ਭਗਵੰਤ ਮਾਨ ਨੂੰ ਵੀ ਸਟੇਜ ਛੱਡਣੀ ਪਈ। ਫਤਿਹਗੜ੍ਹ ਸਾਹਿਬ…