
ਦਿੱਲੀ ਵਿੱਚ AQI 450 ਤੋਂ ਪਾਰ, ਆਨਲਾਈਨ ਲੱਗਣਗੀਆਂ ਸਾਰੀਆਂ ਕਲਾਸਾਂ
ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਹਵਾ ਪ੍ਰਦੂਸ਼ਣ ਕਾਰਨ ਸਥਿਤੀ ਕਾਫੀ ਖਰਾਬ ਹੋ ਗਈ ਹੈ। ਵੱਖ-ਵੱਖ ਉਪਾਵਾਂ ਦੇ ਬਾਵਜੂਦ ਹਵਾ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਐਤਵਾਰ ਸ਼ਾਮ ਨੂੰ, AQI 450 ਦੇ ਪੱਧਰ ਨੂੰ ਪਾਰ ਕਰਕੇ ਸੀਵਰ ਪਲੱਸ ਸ਼੍ਰੇਣੀ ‘ਤੇ ਪਹੁੰਚ ਗਿਆ। ਰਾਸ਼ਟਰੀ ਰਾਜਧਾਨੀ ਦੇ ਕੁਝ ਖੇਤਰਾਂ ਵਿੱਚ, AQI ਪੱਧਰ 480…