
Airtel ਨੇ ਗਾਹਕਾਂ ਲਈ ਲਿਆਂਦਾ ਖਾਸ ਪਲਾਨ, 26 ਰੁਪਏ ਵਿਚ 1.5 GB ਡਾਟਾ
ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦੇ ਹੀ ਏਅਰਟੈੱਲ (Airtel) ਆਪਣੇ ਗਾਹਕਾਂ ਲਈ ਕਈ ਖਾਸ ਪਲਾਨ ਲੈ ਕੇ ਆਇਆ ਹੈ। ਇਹ ਪਲਾਨ ਗਾਹਕਾਂ ਨੂੰ ਬਹੁਤ ਖੁਸ਼ ਕਰਨ ਵਾਲਾ ਹੈ, ਕਿਉਂਕਿ ਇਸ ਦੀ ਕੀਮਤ ਬਹੁਤ ਹੀ ਮਾਮੂਲੀ ਹੈ। ਏਅਰਟੈੱਲ ਨੇ ਆਪਣੀ ਲਿਸਟ ਵਿਚ 26 ਰੁਪਏ ਦਾ ਨਵਾਂ ਪਲਾਨ ਜੋੜਿਆ ਹੈ। ਇਸ ਪਲਾਨ ਵਿਚ ਗਾਹਕਾਂ ਨੂੰ 1.5 GB ਹਾਈ-ਸਪੀਡ…